ਪੰਜਾਬੀ ਲੜਕੀਆਂ ਨੇ ਲਗਾਈ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ, ਵੀਡੀਓ ਭੇਜ ਬਾਹਰ ਕੱਢਣ ਦੀ ਕੀਤੀ ਅਪੀਲ

ਯੂਕਰੇਨ ਦੇ ਖਾਰਕਿਵ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਰੋਮਾਨੀਆ ਦੀ ਸਰਹੱਦ ਤੱਕ ਪਹੁੰਚਣਾ ਵੀ ਔਖਾ ਹੋ ਰਿਹਾ ਹੈ। ਪੰਜਾਬ ਦੀਆਂ ਚਾਰ ਲੜਕੀਆਂ ਨੇ ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਖਾਰਕਿਵ ਤੋਂ ਬਾਹਰ ਕੱਢਣ ਦੀ ਅਪੀਲ ਕੀਤੀ ਹੈ। ਇਸ ਸਮੇਂ ਕੁੜੀਆਂ ਖਾਰਕੀਵ ਤੋਂ 23 ਕਿਲੋਮੀਟਰ ਦੂਰ ਪਰਸਾਨ ਸ਼ਹਿਰ ਵਿੱਚ ਇੱਕ ਬੰਕਰ ਵਿੱਚ ਲੁਕੀਆਂ ਹੋਈਆਂ ਹਨ। ਉਨ੍ਹਾਂ ਦੇ … Continue reading ਪੰਜਾਬੀ ਲੜਕੀਆਂ ਨੇ ਲਗਾਈ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ, ਵੀਡੀਓ ਭੇਜ ਬਾਹਰ ਕੱਢਣ ਦੀ ਕੀਤੀ ਅਪੀਲ